संदेश

जून, 2020 की पोस्ट दिखाई जा रही हैं

सौरव गांगुली ने दिखाई कैफ को उंगली

चित्र
मुहम्मद कैफ को तो आप जानते ही होंगे। जब भी उनका नाम लिया जाएगा तब नेटवेस्ट ट्राफी 2002 का फाइनल मैच जरूर याद किया जाएगा।यह उस वक्त की बात है जब कैफ भारतीय क्रिकेट टीम में नए नए आए थे और इस मैच तक वह 18 से 20 मैच ही खेले थे। उस सौरव गांगुली टीम के कप्तान थे। टीम इंडिया का वह दौर था जब वह क्रिकेट के शिखर की तरफ बढ़ रही थी। credit: third party image reference नेटवेस्ट ट्राफी के फाइनल मैच में इंग्लैंड और भारत की टीमें लॉर्ड्स के मैदान में खेल रहीं थी। इंग्लैंड ने पहले बल्लेबाजी करते हुए 325 रन बनाए और भारत को 326 रन का लक्ष्य दिया। शुरुआत में सौरव गांगुली और सहवाग ने अच्छी बल्लेबाजी की और 106 रन की सांझेदारी की। लेकिन सौरव गांगुली के आउट होने के बाद सहवाग, दिनेश मोंगिया,राहुल द्रविड़ और फिर सचिन तेंडुलकर जल्दी आउट ही हो गए।सचिन तेंडुलकर के आउट होने के बाद मुहम्मद कैफ युवी का साथ देने आए तब भारत को 180 रन की दरकार थी।  credit: third party image reference कैफ और युवी ने एक एक दो दो रन बनाकर अपने पैर जमाए।तब तक इंगलैंड सचिन तेंडुलकर की विकेट लेकर अपनी जीत पक्की समझ बैठा था। लेकिन युवराज स...

ਟਾਈਗਰ

चित्र
ਟਾਈਗਰ ਭੂਰੇ ਤੇ ਚਿੱਟੇ ਰੰਗ ਦਾ ਕੁੱਤਾ _ ਕੁੱਤਾ ਕਾਹਦਾ ਟਾਈਗਰ ਹੀ ਸੀ। ਟਾਈਗਰ ਕੋਈ ਖਾਸ ਕਿਸਮ ਦਾ ਕੁੱਤਾ ਨਹੀਂ ਸੀ। ਬਸ ਲੁੱਟਰ ਹੀ ਸੀ।ਇਕ ਵਾਰ ਮੇਰੇ ਪਿਤਾ ਜੀ ਖੇਤੋਂ ਪੱਠਿਆਂ ਦੀ ਪੰਡ ਸਿਰ ਤੇ ਚੁੱਕੀ ਆਉਂਦੇ ਸੀ। ਰਸਤੇ ਵਿਚ ਹੀ ਇਹ ਕਤੂਰਾ ਠੰਡ ਵਿਚ ਠਾਰ ਠਾਰ ਕਰਦਾ ਉਹਨਾਂ ਦੇ ਪਿੱਛੇ ਪਿੱਛੇ ਘਰ ਪਹੁੰਚ ਗਿਆ।  ਅਸੀਂ ਉਸ ਨੂੰ ਘਰ ਹੀ ਰੱਖ ਲਿਆ।  ਤੇ ਉਸਦਾ ਨਾਮ ਰੱਖਿਆ ਟਾਈਗਰ।  ਟਾਈਗਰ ਦੇ ਕੰਮ ਵੀ ਟਾਈਗਰ ਵਾਲੇ ਹੀ ਸਨ।ਜਦੋਂ ਉਹ ਵੱਡਾ ਹੋਇਆ ਤਾਂ ਉਸਦੀ ਦਹਿਸ਼ਤ ਤੋਂ ਸਾਰਾ ਪਿੰਡ ਭੈ ਖਾਂਦਾ ਸੀ। ਕੁੱਤਾ ਇਨਸਾਨ ਦਾ ਸਭ ਤੋਂ ਵਫਾਦਾਰ ਸਾਥੀ ਹੁੰਦਾ ਇਹ ਗੱਲ ਟਾਈਗਰ ਨੇ ਸਾਬਤ ਕਰ ਦਿੱਤੀ। ਆਪਣੇ ਘਰ ਵਿਚ ਪਨਾਹ ਦਿੱਤੀ ਇਸ ਲਈ ਟਾਈਗਰ ਨੇ ਸਾਰੀ ਜਿੰਦਗੀ ਸਾਡੇ ਪਰਿਵਾਰ ਦੀ ਸੇਵਾ ਕੀਤੀ।ਹਾੜ ਸਿਆਲ ਉਸ ਨੇ ਫੌਜੀ ਦੀ ਤਰਾਂ ਘਰ ਦੀ ਰਾਖੀ ਕੀਤੀ।  ਘਰ ਦੇ ਕਮਰਿਆਂ ਤੋਂ ਥੋੜੀ ਦੂਰ ਹੀ ਸਾਡਾ ਬਾਥਰੂਮ ਸੀ। ਟਾਈਗਰ ਰਾਤ ਵੇਲੇ ਸਾਰੀ ਰਾਤ ਬਾਥਰੂਮ ਦੀ ਛੱਤ ਤੇ ਬੈਠ ਕੇ ਘਰ ਦੀ ਰਾਖੀ ਕਰਦਾ। ਸਾਡੇ ਘਰ ਦੀ ਹੀ ਨਹੀਂ ਬਾਕੀ ਘਰਾਂ ਦੀ ਵੀ ਜੋ ਸਾਡੀ ਗਲੀ ਵਿਚ ਸਨ।ਇਹੀ ਕਾਰਨ ਸੀ ਕਿ ਸਾਡੇ ਬਾਕੀ ਪੰਜਾਂ ਘਰਾਂ ਨੇ ਕੁੱਤਾ ਨਹੀਂ ਰੱਖਿਆ ਸੀ। ਇਹਨਾਂ ਸਾਰੇ ਘਰਾਂ ਵਿਚ ਟਾਈਗਰ ਹੀ ਜਾਂਦਾ ਸੀ।ਉਹ ਇਨ੍ਹਾਂ ਘਰਾਂ ਤੇ ਆਪਣਾ ਹੱਕ ਸਮਝਦਾ ਸੀ।ਇਸ ਕਰਕੇ ਕਿਸੇ ਹੋਰ ਕੁੱਤੇ ਨੂੰ ਇਹਨਾਂ ਘਰਾਂ ਚ ਵੜਨ ਨਹੀ ਦਿੰਦਾ ਸੀ। ਟਾਈਗਰ ਦੇ ਹੁੰਦਿਆਂ ਸਾਨੂੰ ਘਰ ਦੀ ਕੋਈ ...

ਚਮਕਦੇ ਤਾਰੇ ਪਿੱਛੇ ਹਨੇਰਾ ਕਿੰਨਾ ਹੋਵੇਗਾ, ਸਹਿ ਹੀ ਨਾ ਹੋਇਆ ਜੋ ਜ਼ਖ਼ਮ ਗਹਿਰਾ ਕਿੰਨਾ ਹੋਵੇਗਾ

चित्र
ਸੁਸ਼ਾਂਤ ਸਿੰਘ ਰਾਜਪੂਤ ਨੇ ਕੁਝ ਦਿਨ ਪਹਿਲਾਂ ਆਪਣੀ ਮਾਂ ਪ੍ਰਤੀ ਪਿਆਰ ਭਰਿਆ ਮੈਸੇਜ ਦਿੱਤਾ । ਇਹ ਸੋਸ਼ਲ ਮੀਡੀਆ ਤੇ ਉਸਦਾ ਆਖਰੀ ਮੈਸੇਜ ਸੀ। ਸੁਸ਼ਾਂਤ ਸਿੰਘ ਰਾਜਪੂਤ 1986 ਵਿੱਚ ਪਟਨਾ ਵਿਚ ਜੰਮਿਆ ਤੇ ਇਸ ਵੇਲੇ ਸਿਰਫ 34 ਸਾਲ ਦੀ ਉਮਰ ਵਿਚ ਆਤਮ ਹੱਤਿਆ ਵਰਗਾ ਖਤਰਨਾਕ ਕਦਮ ਚੁੱਕ ਗਿਆ। ਸਾਰੀ ਫਿਲਮ ਇੰਡਸਟਰੀ, ਖੇਡ ਜਗਤ ਅਤੇ ਉਸਦੇ ਚਾਹੁਣ ਵਾਲੇ ਇਸ ਵੇਲੇ ਗਮਗੀਨ ਹਨ। ਸੁਸ਼ਾਂਤ ਨੇ ਪਹਿਲਾਂ ਛੋਟੇ ਪਰਦੇ ਤੇ ਕੰਮ ਕੀਤਾ ਤੇ ਫਿਰ ਉਹ ਫਿਲਮੀ ਦੁਨੀਆਂ ਵਿੱਚ ਪ੍ਰਵੇਸ਼ ਕਰ ਗਿਆ। ਬਚਪਨ ਵਿਚ ਕ੍ਰਿਕੇਟ ਦਾ ਸ਼ੌਕੀਨ ਸੁਸ਼ਾਂਤ ਭਾਵੇਂ ਆਪਣਾ ਇਹ ਸੁਫਨਾ ਅਸਲੀਅਤ ਵਿੱਚ ਤਾਂ ਪੂਰਾ ਨਹੀਂ ਕਰ ਸਕਿਆ ਪਰ ਫ਼ਿਲਮੀ ਦੁਨੀਆਂ ਵਿੱਚ ਉਸਦਾ ਇਹ ਸੁਫਨਾ ਪੂਰਾ ਹੋਇਆ ਜਦੋਂ ਉਸਨੂੰ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ਤੇ ਬਣੀ ਫਿਲਮ "ਐਮ.ਐੱਸ.ਧੋਨੀ ਦੇ ਅਨਟੋਲਡ ਸਟੋਰੀ" ਵਿਚ ਪੂਰਾ ਹੋਇਆ। ਉਸਨੇ ਮਹਿੰਦਰ ਸਿੰਘ ਧੋਨੀ ਦਾ ਰੋਲ ਅਦਾ ਕੀਤਾ। ਉਸਦੀ ਫਿਲਮ ਸੁਪਰ ਹਿੱਟ ਰਹੀ। ਸੁਸ਼ਾਂਤ ਨੇ ਪਹਿਲੀ ਫਿਲਮ ਵਿਚ ਹੀ ਬੈਸਟ ਡੈਬਿਊ ਐਕਟਰ ਐਵਾਰਡ ਪ੍ਰਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਉਸਦੀ ਪਹਿਲੀ ਫਿਲਮ " ਕਾਈ ਪੋ ਚੇ  " ਸੀ। ਅਜੇ ਤੱਕ ਤਾਂ ਲੋਕ ਉਸਦੇ ਛੋਟੇ ਪਰਦੇ ਤੇ ਕੰਮ ਨੂੰ ਹੀ ਭੁੱਲ ਨਹੀਂ ਸਕੇ।ਛੋਟੇ ਪਰਦੇ ਦੇ ਨਾਟਕ " ਪਵਿੱਤਰ ਰਿਸ਼ਤਾ" ਦਾ ਮਾਨਵ ਫਿਲਮੀ ਦੁਨੀਆਂ ਦਾ ਧੋਨੀ ਬਣ ਗਿਆ। ਅੱਜ ਅਚਾਨਕ ਉਹ ਇਹ ਚਮਕਦੀ ...

ਪੰਜਾਬ ਦੀ ਅਲੋਪ ਹੋ ਰਹੀ ਹਰਮਨਪਿਆਰੀ ਖੇਡ ਭੰਡਾ ਭੰਡਾਰੀਆ ਕਿੰਨਾ ਕੁ ਭਾਰ

चित्र
ਜਿਵੇਂ ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ ਉਵੇਂ ਉਵੇਂ ਬਹੁਤ ਕੁਝ ਨਵਾਂ ਪੈਦਾ ਹੋ ਰਿਹਾ ਹੈ। ਜਿਹੜੀਆਂ ਖੇਡਾਂ ਦੋ ਢਾਈ ਦਹਾਕੇ ਪਹਿਲਾਂ ਖੇਡੀਆਂ ਜਾਂਦੀਆਂ ਸਨ ਉਹਨਾਂ ਬਾਰੇ ਅੱਜ ਦੇ ਬੱਚਿਆਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਅੱਜ ਕੱਲ੍ਹ ਦੇ ਬੱਚੇ ਮੋਬਾਇਲ ਫੋਨ ਦੀਆਂ ਗੇਮਾਂ ਨਾਲ ਮਨ ਪ੍ਰਚਾਵਾ ਕਰਦੇ ਹਨ। ਜਿਸਦਾ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦੋਵਾਂ ਦਾ ਨੁਕਸਾਨ ਹੁੰਦਾ ਹੈ।‌ ਉਂਝ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਵਿਰਾਸਤੀ ਅਤੇ ਦੇਸੀ ਖੇਡਾਂ ਲਗਭਗ ਅਲੋਪ ਹੋ ਚੁੱਕੀਆਂ ਹਨ। ਪਰ ਅੱਜ ਆਪਾਂ ਗੱਲ ਕਰਾਂਗੇ ਇੱਕ ਹਰਮਨਪਿਆਰੀ ਖੇਡ "ਭੰਡਾ ਭੰਡਾਰੀਆ ਕਿੰਨਾ ਕੁ ਭਾਰ" ਦੀ। ਇਸ ਖੇਡ ਵਿੱਚ ਬੱਚਿਆਂ ਦੀ ਕੋਈ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਸੀ। ਦੋ ਜਾਂ ਦੋ ਤੋਂ ਵੱਧ ਜਿੰਨੇ ਮਰਜ਼ੀ ਬੱਚੇ ਖੇਡ ਸਕਦੇ ਸਨ। ਆਮ ਤੌਰ ਤੇ ਉਸ ਸਮੇਂ ਬੱਚਿਆਂ ਦੀ ਖੇਡਣ ਵੇਲ਼ੇ ਕੋਈ ਕਮੀਂ ਨਹੀਂ ਆਉਂਦੀ ਸੀ। ਸਭ ਤੋਂ ਪਹਿਲਾਂ ਪੁੱਗਿਆ ਜਾਂਦਾ ਸੀ। ਅੱਜ ਕੱਲ੍ਹ ਦੇ ਬੱਚੇ ਪੁਗਾਟਾ ਵੀ ਕਹਿੰਦੇ ਹਨ। ਟਾਸ ਵੀ ਕਹਿ ਸਕਦੇ ਹਾਂ। ਤਿੰਨ ਬੱਚਿਆਂ ਦੀ ਟੋਲੀ ਪੁੱਗਦੀ ਅਤੇ ਜੋ ਜਿੱਤ ਜਾਂਦਾ ਸੀ ਉਹ ਪਾਸੇ ਹੋ ਜਾਂਦਾ ਤੇ ਨਵਾਂ ਬੱਚਾ ਪੁੱਗਣ ਲੱਗ ਜਾਂਦਾ। ਪੁੱਗਣ ਵੇਲੇ ਉਹ ਜਿੱਤਦਾ ਸੀ ਜਿਸਦਾ ਹੱਥ ਬਾਕੀ ਦੋ ਬੱਚਿਆਂ ਨਾਲੋਂ ਵੱਖਰਾ ਹੁੰਦਾ ਸੀ ( ਪੁੱਠਾ ਜਾਂ ਸਿੱਧਾ) credit: third party image reference ਇਸ ਤਰ੍ਹਾਂ ਜੋ ਅਖੀਰ ਤੇ ਰਹਿ ਜਾਂਦਾ ਉਸਦੀ ਵਾਰੀ ਜਾਂ ਦਾਵੀ ਆ ਜਾਂਦੀ...

PUB G MOBILE GAME के साइड इफेक्ट्स

चित्र
PUB G MOBILE GAME  के साइड इफेक्ट्स आजकल सबसे ज्यादा पापुलर मोबाईल गेम Pub g  है। माना यह भी जाता है कि यह एक खतरनाक गेम है। विश्व  भर में  इसकी काफी चर्चा हो रही है। काफी ख़बरें ऐसी भी आई हैं के इस गेम को खेलते खेलते कुछ नौजवानों की मौत हो गई। मैं पंजाब से हूं तो यहां की बात करूं तो काफी ख़बरें इस गेम की यहां भी आई हैं के pub g  खेल रहे युवक की मौत हो गई। यह काफी दुखद होता जब किसी परिवार के इकलौते बेटे की मौत हो जाए।  पंजाब में यह मांग भी उठी के इस गेम को बैन कर देना चाहिए। मैं खुद भी इस गेम को कुछ समय के लिए खेलता रहा हूं। मैंने ये गेम अपने किसी दोस्त से सीखी। इस गेम के बारे में जो मेरा अनुभव है मैं आपके साथ शेयर करता हूं। यह गेम खेलने में काफी दिलचस्प है। काफी मजा आता है। जैसे जैसे गेम अपने एंड की तरफ जाती है वैसे वैसे यह दिमाग पर हावी होना शुरू करती है। "विनर विनर चिकन डिनर " इसका एक लोगो है जीत का। १०० में से जब हैं आखरी १० में आते हैं तो खतरा और जीत की लालसा बढ़ जाती है। जहां पर दिल की धड़कने तेज होने लगती हैं। यही खतरनाक समय होता है इस गेम का। अचानक ...

जल ही जीवन है

चित्र
जल ही जीवन है हमें जीवन बचाना है जल के बिना जीवन का सोचा भी नहीं जा सकता। पृथ्वी के हर जीव जंतु और पोधों को जल की जरूरत पड़ती है। जब भी जल बारिश के रूप में आसमान से टपकता है तो कुदरत खिल उठती है। पक्षी चहकने लगते हैं। हर तरफ निखार आ जाता है। credit: third party image reference कहा यह भी जाता है के विश्व का तीसरा महायुद्ध जल की वजह से ही होगा। जल का स्तर लगातार गिरता जा रहा है। दुनियां भर में बहुत सारे इलाके रेड जोन में आ गए हैं। भारत के भी कई राज्यों में जल का स्तर काफी नीचे जा चुका है। गर्मियों के दिनों में काफी इलाकों में जल सप्लाई प्रभावित हो जाती है। जल की आपूर्ति का कारण यह भी है के हम जल की दुरुव्रतों बहुत करते हैं। खुला नल छोड़ना हमारी आदत बन गई है। नहाते समय जल की खुली व्रतों करते हैं। पीने के पानी का सही से उपयोग नहीं करते। जल टैंक उछलते रहते हैं उस पर कोई ध्यान नहीं देता। नदियों के जल को फसलों के लिए सही से इस्तेमाल नहीं करना भी धरती निचले पानी का स्तर गिराने का कारण है। फसलों के लिए धरती से जल निकाल कर हमने जल के स्तर में गिरावट का रिकॉर्ड तोड़ दिया है।  बारिश ...

ਕਿਸਾਨ ਦੀ ਜ਼ਿੰਦਗੀ Farmerlife

चित्र
ਮੰਡੀਆਂ ‌'ਚ ਸੱਧਰਾਂ ਮਰਦੀਆਂ, ਖੇਤਾਂ ਚੋਂ ਉੱਠਣ ਅਰਥੀਆਂ। ਪਿਆਸਿਆਂ ਨੂੰ ਬੀਤਣ ਗਰਮੀਆਂ, ਠਰਦਿਆਂ ਹੀ ਗੁਜ਼ਰਨ ਸਰਦੀਆਂ। ਦੁਨੀਆਂ ਲਈ ਜੋ ਹੈ ਅੰਨਦਾਤਾ, ਓਹਦੇ ਖਾਲੀ ਨੇ ਮੱਟੀਆਂ ਘਰਦੀਆਂ । Jagseer uggoke ਦੁੱਖ ਆਣਕੇ ਗਲੇ ਲਗਾ ਲੈਂਦੇ, ਖ਼ੁਸ਼ੀਆਂ ਕੋਲ਼ ਝੱਟ ਨਾ ਖੜ੍ਹਦੀਆਂ। ਸ਼ਾਹੂਕਾਰ ਵੀ ਰੱਜ ਕੇ ਲੁੱਟਦੇ ਨੇ, ਸਰਕਾਰਾਂ ਵੀ ਘੱਟ ਨਾ ਕਰਦੀਆਂ। ਕੁਦਰਤ ਵੀ ਕਦੇ ਨਾ ਬਹੁੜਦੀ, ਪੁਸ਼ਤਾਂ ਗ਼ੁਰਬਤ ਦੇ ਨਾਲ ਲੜਦੀਆਂ। ਇਹਦੀਆਂ ਰਾਤਾਂ ਸਿਆਹ ਕਾਲੀਆਂ ਇਹਦੇ ਅੱਖਾਂ ' ਚ ਧੁੱਪਾਂ ਵੱਜਦੀਆਂ। ਇਹ ਨਕਲੀ ਬੀਜ ਤਾਂ ਉਗਾ ਲੈਂਦੇ, ਖ਼ੁਸ਼ੀਆਂ ਨਾ ਇਸਤੋਂ ਉੱਗਦੀਆਂ। ਵਾਹ ਰੱਬਾ ਮੇਰਿਆ ਤੂੰ ਵੀ ਕਾਣੀ ਵੰਡ ਰੱਖੀ, ਸਾਨੂੰ ਨਾ ਬਾਤਾਂ ਇਹ ਪੁੱਗਦੀਆਂ।।। ਜਗਸੀਰ ਸਿੰਘ ਉੱਗੋਕੇ

जिन्दगी जिंदाबाद

चित्र
जिन्दगी मौत ना बन जाए संभालो यारो कहते हैं कि जिन्दगी चार दिन की है और बड़ी जल्दी गुज़र जाती है। लेकिन ऐसा भी नहीं है । जिन्दगी में जब अच्छा समय होता तो ये बहुत जल्दी जल्दी गुजरता है तो ऐसा लगता है कि जिन्दगी बड़ी छोटी है और जब समय अच्छा नहीं होता या कोई मुसीबत आ जाती है तो वह समय गुजरता ही नहीं। तब ऐसा लगता है कि जिन्दगी रुक सी गई है। जिन्दगी में समय एक जैसा रहता भी नहीं। यह कभी खुशी और कभी गमी लेकर आता है।  जिन्दगी क्या है? जिन्दगी जीवन है । जिन्दगी जीने का नाम है। इस में सुख दुख का सुमेल होता है। कभी हम पास होते हैं और कभी फेल भी हो जाते हैं। कभी हारना भी पडता है और कभी जीत मिल जाती है। हार को बर्दाश्त करना और जीत को पचाना आना चाहिए। जीत की खुशी मनानी चाहिए। मगर इतनी नहीं के हराने वालो का दिल तोड़ दें। हार कर दिल जीतना आना चाहिए । जीत कर भी दिल जीतना आना चाहिए। जीतना मुश्किल नहीं दिल जीतना मुश्किल है । यही जिन्दगी है दिल जीतना । अब जिन्दगी में in पैसे का बहुत महत्व है। ऐसा लगता है के पैसा नहीं तो बस जिन्दगी ख़तम । नहीं पैसा जिन्दगी में बहुत कुछ होता है लेकिन सब कुछ नहीं। बह...