ਗੀਤ


 ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ,

ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਓਓਓਅਅਅਓ 

ਫੁੱਲ ਉੱਗ ਆਉਂਦੇ ਜਿਥੋਂ ਜਿਥੋਂ ਲੰਘਦੀ,

ਖ਼ੁਸ਼ਬੋਈਆਂ ਉਹੋ ਵੰਡੇ ਹਰ ਇੱਕ ਸਾਹ ਚੋਂ, ਹੋਅਓਓਓਓ

ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ,

ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਹੋਅਓਓਓਓ 

ਧੁੱਪ ਜਿਹੀ ਕੁੜੀ ਉਹ ਧੁੱਪ ਤੋਂ ਡਰੇ,

ਦੂਰ ਪਲ਼ ਵੀ ਨਾ ਜਾਵੇ ਉਹੋ ਠੰਡੀ ਛਾਂ ਤੋਂ, ਹੋਅਓਓਓ

ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ,

ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਹੋਅਓਓਓਅਅਅਓਓ 

ਦੂਰੋਂ ਦੂਰੋਂ ਤੱਕਦੀ, ਕੋਲ ਨੀਵੀਂ ਨਹੀਂਓ ਚੱਕਦੀ,

ਲੰਘਦੀ ਏ ਜਦੋਂ ਉਹੋ ਮੇਰੇ ਰਾਹ ਚੋਂ, ਹੋਅਓਓਓਓ

ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ,

ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਹੋਅਓਓਓਅਅਅਓਓ 

ਮੇਰੇ ਨਾਂ ਦਾ ਪਹਿਲਾ ਅੱਖਰ ਲਿਖਿਆ,

J ਮਿਟਣ ਨਾ ਦੇਵੇ ਉਹ ਗੋਰੀ ਬਾਂਹ ਤੋਂ, ਹੋਅਓਓਓਓਓ

ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ,

ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਓਓਓਅਅਅਓਓਅ












टिप्पणियाँ

इस ब्लॉग से लोकप्रिय पोस्ट

ਜੱਟ ਤੇ ਰੱਬ

ਕਿਸਾਨ ਦੀ ਜ਼ਿੰਦਗੀ Farmerlife

ਟਿੱਬਿਆਂ ਦੇ ਪੁੱਤ