ਕਿਸਾਨ ਅੰਦੋਲਨ

ਮਿਹਨਤ ਕਿਸਮਤ ਨਾਲ ਲੜਦੀ ਏ,

ਸਰਕਾਰਾਂ ਜੋਕਾਂ ਲਹੂ ਪੀਣੀਆਂ

ਕਿਸਾਨਾਂ ਦਾ ਕੋਈ ਨਾ ਦਰਦੀ ਏ।

ਸਾਡਾ ਤਾਂ ਬੱਸ ਅੱਲਾ ਵਾਲ਼ੀ ਏ,

ਅੰਨਦਾਤਾ ਸਾਰੇ ਜੱਗ ਦਾ

ਮੱਟੀ ਆਟੇ ਵਾਲੀ ਖ਼ਾਲੀ ਏ।

ਦੋ ਬੂਟੇ ਅਨਾਰਾਂ ਦੇ

ਅੰਨਦਾਤੇ ਰੋਲੇ ਸੜਕਾਂ ਤੇ

ਕੰਮ ਨਿਕੰਮੀਆਂ ਸਰਕਾਰਾਂ ਦੇ।

ਪਾਣੀ ਮਿੱਠਾ ਏ ਖੂਹਾਂ ਦਾ,

ਦਿੱਲੀ ਕਹਿੰਦੇ ਮੇਲਾ ਲੱਗਿਆ

ਦੇਖੋ ਪਵਿੱਤਰ ਰੂਹਾਂ ਦਾ।








टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ