ਦਿੱਲੀ ਬੇਈਮਾਨ ਹੋ ਗਈ

 


ਕਦੇ ਜਵਾਨੀ ਤੇ ਕਦੇ ਪਾਣੀ ਤੇ,

ਕਦੇ ਇਤਿਹਾਸ ਤੇ ਕਦੇ ਬਾਣੀ ਤੇ, 

ਹਮਲੇ ਲੁਕਵੇਂ ਸੀ ਹੁਣ ਸ਼ਰੇਆਮ ਹੋ ਗਈ,

ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ।

ਤੇਰੀ ਹਵਾ ਨੂੰ ਗੰਧਲਾ ਕਰ ਰਹੀ,

ਤੇਰੇ ਪਾਣੀ ਚ ਜ਼ਹਿਰਾਂ ਘੋਲ ਰਹੀ,

ਔਖਾ ਹੋਜੂ ਜੇ ਘੋੜੀ ਬੇਲਗਾਮ ਹੋ ਗਈ,

ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ।


ਇਹ ਤੇਰੀਆਂ ਫਸਲਾਂ ਖਾ ਜਾਣੀਆਂ,

ਇਹ ਤੇਰੀਆਂ ਨਸਲਾਂ ਖਾ ਜਾਣੀਆਂ,

ਉਦੋਂ ਜਾਗਾਂਗੇ ਜਦੋਂ ਜ਼ਮੀਨ ਨਿਲਾਮ ਹੋ ਗਈ,

ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ।


https://amzn.to/33nApc9

टिप्पणियाँ

इस ब्लॉग से लोकप्रिय पोस्ट

ਜੱਟ ਤੇ ਰੱਬ

ਕਿਸਾਨ ਦੀ ਜ਼ਿੰਦਗੀ Farmerlife

ਟਿੱਬਿਆਂ ਦੇ ਪੁੱਤ